Lover versuri
Diljit Dosanjh
Versuri Diljit Dosanjh – Lover lyrics
ਕੋਲ ਏ ਤੂ ਯੈ ਸਾਂਭ ਲੇ ਦਿਲ ਮੇਰੇ ਨੂ ਯੈ
ਦੱਸ ਦੇ ਦੂਰੀ ਏ ਕ੍ਯੂਂ ਯੈ
ਮੇਰਿਯਾ ਅੱਖਾਂ ਦੇ ਸਾਮਨੇ ਰਿਹ
ਤੇਰੇ ਬਗੈਰ ਯੈ
ਲਗਦੀ ਦੁਨਿਯਾ ਜ਼ੇਹਰ ਯੈ
ਜਿਵੇਈਂ ਲੈਜੂ ਕੋਯੀ ਗੈਰ ਯੈ
ਪੈਜੇ ਕਈਆਂ ਨਾਲ ਵੈਰ ਯੈ
ਅੱਖ ਲਾਵਾਂ ਮਚ ਜਾਵੇਈਂ ਪੂਰੀ ਏ ਤੂ fire
ਨੀ ਤੂ ਮੇਰੀ ਹੋ ਜਾਵੇਈਂ ਏ ਹੀ ਹੈ desire
ਅੱਖ ਲਾਵਾਂ ਮਚ ਜਾਵੇਈਂ ਪੂਰੀ ਏ ਤੂ fire
ਨੀ ਤੂ ਮੇਰੀ ਹੋ ਜਾਵੇਈਂ
ਬੇਬੀ, ਬੇਬੀ
ਤੇਰਾ ਨੀ ਮੈਂ ਤੇਰਾ ਨੀ ਮੈਂ Lover
ਅੱਖਾਂ ਦਾ ਡੰਗਿਆ
ਹੋਣਾ ਨੀ ਮੈਂ ਹੋਣਾ ਨੀ ਮੈਂ recover
ਤੈਨੂ ਜੋ ਤੱਕਿਆ
ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ
ਤੇਰੇ ਕੋਲੇ ਹੋਵਾਂ ਜਦੋਂ ਚੁਪ ਵੀ ਚੁਪ ਨਾ ਰਿਹੰਦੀ ਏ
ਤਾਰੇ ਟੁੱਟਦੇ ਨੇ ਜਦੋਂ ਜ਼ੁੱਲਫ ਲਾਤੇ ਖੈਂਡੀ ਆ
ਤੁਰਦੀ ਆ ਕੀਤੇ ਕੁੜੀ ਪਾਣੀ ਵਾਂਗੂ ਬੇਹੰਦੀ ਏ
ਬਾਹਾਂ ਚ ਨਾ ਹੋ ਤੂ ਤਾਂ ਜਾਂ ਚ ਜਾਂ ਨਾਲ ਪੈਂਦੀ ਏ
ਤੁਰੀ ਜਿਵੇਈਂ ਕੋਯੀ ਨਸ਼ਾ ਪੀਣਾ ਆ ਮੈਂ day night
ਥੋਡਾ ਜਿਹਾ ਟ੍ਰਿਪੀ ਆਂ ਪਰ ਤੂ ਹੈ ਤਾਂ it’s alright
ਬੇਬੀ, ਬੇਬੀ
ਤੇਰਾ ਨੀ ਮੈਂ ਤੇਰਾ ਨੀ ਮੈਂ Lover
ਅੱਖਾਂ ਦਾ ਡੰਗਿਆ
ਹੋਣਾ ਨੀ ਮੈਂ ਹੋਣਾ ਨੀ ਮੈਂ recover
ਤੈਨੂ ਜੋ ਤੱਕਿਆ
ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ
ਬੇਬੀ, ਬੇਬੀ
ਚਲੀਏ ਕਿੱਤੇ ਦੁਰ ਕਿੱਤੇ ਨੀ 2 ਸੀਟਰ ਵਿਚ ਤੂ ਤੇ ਮੈਂ
ਪੈਸਾ ਪਾਣੀ ਵੈਂਗ ਲਾ ਡੂਨ ਕਿ ਸਾ ਚਾਦੀ ਨਾਮ ਤੇ ਲੇ
ਦੁਨਿਯਾ ਮੈਂ ਕਰਦੂੰ ਤੇਰੀ ਬਸ ਤੂ ਮੇਰੀ ਹੋਕੇ ਰਿਹ
ਸਾਰੀ ਰਾਤ ਨਾ ਸੋਵਨ ਸਚੀ ਕੁਡੀਏ ਮੇਰੇ ਕੋਲ ਤਾ ਬਿਹ
ਰਖਦੀ ਏ ਰਾਜ ਦੇ ਤੂ ਮੋਡੇ ਉੱਤੇ ਸਿਰ ਨੀ
ਬੁੱਲਾਂ ਤੋਂ ਨਾ ਜਾਵੇ smile ਕਿਨੀ ਕਿਨੀ ਚਿਰ ਨੀ
ਰਖਦੀ ਏ ਰਾਜ ਦੇ ਤੂ ਮੋਡੇ ਉੱਤੇ ਸਿਰ ਨੀ
ਬੁੱਲਾਂ ਤੋਂ ਨਾ ਜਾਵੇ smile ਕਿਨੀ ਕਿਨੀ ਚਿਰ ਨੀ
ਤੇਰਾ ਨੀ ਮੈਂ ਤੇਰਾ ਨੀ ਮੈਂ Lover
ਅੱਖਾਂ ਦਾ ਡੰਗਿਆ
ਹੋਣਾ ਨੀ ਮੈਂ ਹੋਣਾ ਨੀ ਮੈਂ recover
ਤੈਨੂ ਜੋ ਤੱਕਿਆ
ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ
ਬੇਬੀ, ਬੇਬੀ
ਤੇਰਾ ਨੀ ਮੈਂ ਤੇਰਾ ਨੀ ਮੈਂ Lover
ਬੇਬੀ, ਬੇਬੀ
ਤੇਰਾ ਨੀ ਮੈਂ ਤੇਰਾ ਨੀ ਮੈਂ Lover
ਬੇਬੀ, ਬੇਬੀ
ਤੇਰਾ ਨੀ ਮੈਂ ਤੇਰਾ ਨੀ ਮੈਂ Lover
ਬੇਬੀ, ਬੇਬੀ
ਤੇਰਾ ਨੀ ਮੈਂ ਤੇਰਾ ਨੀ ਮੈਂ Lover
-
pretty ho3 ilyTOMMY -
Reason Violett -
17 Electrify -
To Hell and Back Minniva -
That's A Moray Unknown Artist -
Été solitaire (SABR) Zamdane -
Before I Go And One -
Be Mine Electrify -
Fast Asleep Eartheater -
Gallery (Spanglish Version) Mario Vazquez -
It's You Violett -
WHO'S THAT (English Translation) Ikkimel,Robbensohn

